EUROPE VICH PUNJABI

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਮੁਟਿਆਰ ਦੀ ਸੜ੍ਹਕ ਹਾਦਸੇ ‘ਚ ਮੌਤ
ਬਿਸ੍ਰਸ੍ਰ ਬੇਨੇਨ (ਬਲਜੀਤ ਖਲੇਾ)8 sep 2010

ਆਸਟ੍ਰੇਲੀਆ ‘ਚ ਪੜ੍ਹਣ ਆਏ ਭਾਰਤੀ ਵਿਦਿਆਰਥੀ ਕਿਸੇ ਨਾ ਕਿਸੇ ਸਮੱਿ ਸਆ ਕਾਰਨ ਨਿੱਤ

ਮੀਡੀਆ ਦੀਆਂ ਸੁਰਖੀਆਂ ਬਣੇ ਹੀ ਰਹਿੰਦੇ ਹਨ ਚਾਹੇ ਉਹ ਹਮਲਿਆਂ ਦੀ ਸੁਰਖੀ ਹੋਵੇ ਜਾਂ ਨਿੱਤ ਬਦਲਦੇ ਕਾਨੂੰਨਾਂ ਦੀ ਜਾਂ

ਫਿਰ ਹਾਦਸਿਆਂ ਦੇ ਸ਼ਿਕਾਰ ਹੋਣ ਦੀ ਦੁਖਦਾਈ ਖਬਰ।ਇਸੇ ਤਰ੍ਹਾਂ ਦੀ ਘਟਨਾ ਦੀ ਸ਼ਿਕਾਰ ਹੋਈ ਇੱਥੋਂ ਦੇ ਸ਼ਹਿਰ ਬ੍ਰਿਸਬੇਨ

‘ਚ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਤੋਂ ਆਸਟ੍ਰੇਲੀਆ ਪੜ੍ਹਣ ਆਈ 20 ਕੁ ਸਾਲਾਂ ਦੀ ਪੰਜਾਬੀ ਮੁਟਿਆਰ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਦਿਆਰਥਣ ਆਪਣੇ ਫੋਨ ਤੇ ਗੱਲ ਕਰਦੀ ਹੋਈ ਅਚਾਨਕ ਹੀ ਇੱਕ ਸੜ੍ਹਕ ਹਾਦਸੇ ਦਾਸ਼ਿਕਾਰ ਹੋ ਕੇ ਇਸ ਸੰਸਾਰ ਨੂੰ ਹਮੇਸ਼ਾ ਹੀ ਅਲਵਿਦਾ ਆਖ ਗਈ।ਇਸ ਵਾਰੇ ਜਾਣਕਾਰੀ ਦਿੰਦੇ ਹੋਏ ਬ੍ਰਿਸਬੇਨ ਤੋਂ “ਦਾਪੰਜਾਬ” ਦੇ ਸੰਪਾਦਕ ਤੇ ਉੱਘੇ ਸਮਾਜ ਸੇਵਕ ਸ਼੍ਰੀ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਇਹ ਮੁਟਿਆਰ ਕੁੱਝ ਸਮਾਂ ਹੀਆਸਟ੍ਰੇਲੀਆ ‘ਚ ਪੜ੍ਹਣ ਲਈ ਆਈ ਸੀ ਤੇ ਬੀਤੇ ਵੀਰਵਾਰ ਨੂੰ ਇਸ ਦੁਖਦਾਈ ਹਾਦਸੇ ਦਾ ਓਦੋਂ ਸ਼ਿਕਾਰ ਹੋ ਗਈ ਜਦੋਂ ਫੋਨਤੇ ਗੱਲ ਕਰਦੀ ਸੜ੍ਹਕ ਪਾਰ ਕਰ ਰਹੀ ਸੀ ਤੇ ਇੱਕ ਕਾਰ ਵਿੱਚ ਵੱਜਣ ਨਾਲ ਗੰਭੀਰ ਜਖਮੀ ਹੋ ਗਈ।ਜਖਮੀ ਹੋਣ ਤੋਂ ਬਾਅਦਇਸ ਪੰਜਾਬੀ ਵਿਦਿਆਰਥਣ ਨੂੰ ਬ੍ਰਿਸਬੇਨ ਦੇ ਪਿੰ੍ਰਸ ਅਲੈਗਜੈਂਡਰੀਆ ਹਸਪਤਾਲ ‘ਚ ਦਾਖਿਲ ਕਰਵਾਇਆ ਜਿੱਥੇ ਉਹ 3 ਦਿਨਕੋਮਾ ‘ਚ ਰਹਿਣ ਪਿੱਛਿਓਂ ਐਤਵਾਰ 05 ਸਤੰਬਰ ਨੂੰ ਦਮ ਤੋੜ ਗਈ।ਉਹਨਾਂ ਦੱਸਿਆ ਕਿ ਬ੍ਰਿਸਬੇਨ ਸਿੱਖ ਟੈਂਪਲ ਦੇਗੁਰਦੁਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਸ ਮੁਟਿਆਰ ਦੀ ਲਾਸ਼ ਆਸਟ੍ਰੇਲੀਆ ਤੋਂ ਭਾਰਤ ਭੇਜਣ ਦੇ ਯਤਨ ਕੀਤੇ ਜਾ ਰਹੇ ਹਨਤੇ ਆਸ ਹੈ ਕਿ ਸ਼ੁੱਕਰਵਾਰ ਨੂੰ ਇਸ ਮੁਟਿਆਰ ਦੀ ਲਾਸ਼ ਭਾਰਤ ਲਈ ਰਵਾਨਾ ਹੋ ਜਾਵੇਗੀ ਤਾਂ ਉਸਦੇ ਘਰਦੇ ਪੰਜਾਬ ‘ਚ

ਉਸਦਾ ਸੰਸਕਾਰ ਕਰ ਸਕਣ।ਇਸ ਘਟਨਾ ਨਾਲ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਦਾ ਮਨ ਝੰਜੋੜਿਆ ਗਿਆ ਤੇ ਸ਼ੋਕ ਦੀ ਲਹਿਰ ਦੌੜ ਗਈ।ਇਹ ਵਿਦਿਆਰਥਣ ਬ੍ਰਿਸਬੇਨ ਦੇ ਸਰੀਨਾ ਪੈਰੋ ਕਾਲਜ ‘ਚ ਕੁੱਕਰੀ ਦੀ ਪੜ੍ਹਾਈ ਕਰ ਰਹੀ ਸੀ।

ਰਤਨ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਵਿਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ
ਮੋਹਾਲੀ, 8 ਸਤੰਬਰ-Gill

ਰਤਨ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਵਿਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਦੇ ਹੋਏ ਅੰਤਰਰਾਸ਼ਟਰੀ ਪੱਧਰ ’ਤੇ ਸਿਖਿਆ ਦਾ ਇੱਕ ਨਵਾਂ ਮੀਲ ਪੱਥਰ ਗੱਡਿਆ ਗਿਆ ਹੈ। ਰਤਨ ਗਰੁੱਪ ਆਫ਼ ਇੰਸਟੀਚਿਊਟਸ ਸੋਹਾਣਾ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਤਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਐਸ.ਐਲ. ਅਗਰਵਾਲ ਨੇ ਇਸ ਮੌਕੇ ’ਤੇ ਦੱਸਿਆ ਕਿ ਉਨਾਂ ਦੇ ਕਾਲਜ ਵੱਲੋਂ ਮੈਰੀਡੀਅਨ ਬਿਜ਼ਨਸ ਸਕੂਲ, ਯੂ.ਕੇ. ਨਾਲ ਮਿਲ ਕੇ ਉਨਾਂ ਦੇ ਕਾਲਜ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਿਆ ਦਿਵਾਉਣ ਲਈ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਬੈਚਲਰ ਡਿਗਰੀਆਂ, ਪੋਸਟ ਗਰੈਜੂਏਟ ਡਿਪਲੋਮਾ ਇਨ ਹੌਸਪਿਟੈਲਿਟੀ, ਬਿਜ਼ਨਸ, ਕੰਪਿਊਟਰ ਸਾਇੰਸ, ਹੈਲਥ ਕੇਅਰ ਐਂਡ ਆਈ.ਟੀ. ਆਦਿ ਦੇ ਕੋਰਸਾਂ ਲਈ ਯੂ.ਕੇ. ਵਿੱਚ ਪੜਾਈ ਲਈ ਵਿਦਿਆਰਥੀਆਂ ਨੂੰ ਦਾਖਿਲਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਸ ਨਾਲ ਉਨਾਂ ਦੇ ਕਾਲਜ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਿੱਥੇ ਪੜਾਈ ਕਰਨ ਦੇ ਨਵੇਂ ਮੌਕੇ ਮਿਲਣਗੇ, ਉਥੇ ਹੀ ਨਕਲੀ ਏਜੰਟਾਂ ਹੱਥੋਂ ਵਿਦਿਆਰਥੀਆਂ ਦੀ ਹੋ ਰਹੀ ਅੰਨੀ ਲੁੱਟ ਖੋਹ ਵੀ ਬੰਦ ਹੋ ਜਾਵੇਗੀ। ਇਸ ਮੌਕੇ ਕਾਲਜ ਵਿੱਚ ਪਹੁੰਚੇ ਮੈਰੀਡੀਅਨ ਬਿਜ਼ਨਸ ਸਕੂਲ ਅਤੇ ਸੀ.ਆਈ.ਟੀ.ਈ.ਸੀ. ਕਾਲਜ ਆਫ਼ ਆਈ.ਟੀ. ਅਤੇ ਈ.ਕਾਮਰਸ ਦੇ ਪ੍ਰਤੀਨਿਧੀ ਮਿਸਟਰ ਨਿਕਲੋਸ ਅਤੇ ਮਿਸਟਰ ਮੋਹਿਤ ਸੂਰੀ ਨੇ ਦੱਸਿਆ ਕਿ ਉਨਾਂ ਦੇ ਕਾਲਜ ਵੱਲੋਂ ਰਤਨ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਪੜਾਈ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਇਸ ਕਾਲਜ ਦੇ ਬੱਚਿਆਂ ਨੂੰ ਉਨਾਂ ਦੇ ਕਾਲਜ ਵਿੱਚ ਦਾਖਿਲਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਨੂੰ ਮੌਕੇ ’ਤੇ ਹੀ ਆਫ਼ਰ ਲੈਟਰ ਦਿੱਤੀ ਜਾਵੇਗੀ, ਉਥੇ ਹੀ ਵਿਦਿਆਰਥੀਆਂ ਤੋਂ ਸਿਰਫ਼ 60 ਪ੍ਰਤੀਸ਼ਤ ਟਿਊਸ਼ਨ ਫੀਸ ਹੀ ਵੀਜ਼ਾ ਤੋਂ ਪਹਿਲਾਂ ਲਈ ਜਾਵੇਗੀ, ਬਾਕੀ ਬਣਦੀ ਫੀਸ ਪੜਾਈ ਤੋਂ ਬਾਅਦ ਹੀ ਲਈ ਜਾਵੇਗੀ। ਇਸ ਮੌਕੇ ’ਤੇ ਮਿਸਟਰ ਨਿਕੋਲਸ ਨੇ ਦੱਸਿਆ ਕਿ ਮੈਰੀਡੀਅਨ ਬਿਜ਼ਨਸ ਸਕੂਲ ਜਿਥੇ ਯੂ.ਕੇ. ਦੇ ਵੱਡੇ ਕਾਲਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉਥੇ ਹੀ ਇਕੱਲੇ ¦ਡਨ ਵਿੱਚ ਇਸ ਦੇ ਚਾਰ ਕੈਂਪਸ ਮੌਜ਼ੂਦ ਹਨ ਜਿਥੇ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਮਿਲ ਸਕਣਗੇ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਜਿੱਥੇ ਵਿਦੇਸ਼ ਵਿੱਚ ਪੜਾਈ ਕਰਨ ਦੇ ਲਈ ਵਿਸ਼ਵਾਸ਼ ਪ੍ਰਗਟਾਇਆ, ਉਥੇ ਹੀ ਉਨਾਂ ਭਾਰੀ ਗਿਣਤੀ ਵਿੱਚ ਦਾਖਲਾ ਫਾਰਮ ਵੀ ਭਰੇ।

ਜਿਨਾਂ ਵਿਭਾਗ ਦੀਆਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਸਬੰਧਤ ਅਫਸਰ ਆਪਣਾ ਨਿਜ਼ੀ ਧਿਆਨ ਦੇ ਕੇ ਉਨਾਂ ਦਾ ਹਲ ਕਰਨ
ਫਿਰੋਜਪੁਰ  8   ਸਤੰਬਰ 2010(ਪੀ.ਡੀ.ਸ਼ਰਮਾ )

ਅਜ  ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸ੍ਰ ਜਸਕਿਰਨ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ, ਫਿਰੋਜਪੁਰ ਦੀ ਪ੍ਰਧਾਨਗੀ ਹੇਠ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹੋਈੇ। ਮੀਟਿੰਗ ਵਿਚ ਐਸ.ਡੀ.ਐਮ ਫਿਰੋਜਪੁਰ,ਜੀਰਾ,ਜਲਾਲਾਬਾਦ, ਐਸ.ਪੀ(ਹੈਡਕੁਆਟਰ) ਡੀ.ਡੀ.ਪੀ.ਓ ਤੋ ਇਲਾਵਾ ਵਖ-ਵਖ ਵਿਭਾਗਾ ਦੇ ਅਧਿਕਾਰੀ ਸ਼ਾਮਲ ਹੋਏ।          ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨਾਂ ਵਿਭਾਗ ਦੀਆਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਸਬੰਧਤ ਅਫਸਰ ਆਪਣਾ ਨਿਜ਼ੀ ਧਿਆਨ ਦੇ ਕੇ ਉਨਾਂ ਦਾ ਹਲ ਕਰਨ। ਉਨਾਂ ਕਿਹਾ ਕਿ ਸਾਰੇ ਅਫਸਰ ਮੀਟਿੰਗ ਵਿਚ ਆਉਣਾ ਵੀ ਯਕੀਨੀ ਬਨਾਉਣ। ਉਨਾਂ ਅਗੇ ਕਿਹਾ ਕਿ ਜੇਕਰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਨਾਂ ਨਾਲ ਸੰਪਰਕ ਕੀਤਾ ਜਾ ਸਕਦਾ।ਐਡੀਸ਼ਨਲ ਡਿਪਟੀ ਕਮਿਸ਼ਨਰ ਪਾਸ 18 ਸ਼ਿਕਾਇਤਾਂ ਪੇਸ਼ ਹੋਈਆਂ ਉਨਾਂ ਵਿਚੋਂ 8 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿਤਾ ਗਿਆ।

ਇੰਡੀਅਨ ਓਵਰਸੀਜ ਕਾਗਰਸ ਯੌਰਪ ਦੇ ਸਾਰੇ ਦੇਸਾਂ ਦੀਆਂ ਸਮੂੰਹ ਇਕਾਈਆਂ ਜ਼ਰਮਨ, ਹਾਲੈਡ, ਬੈਲਜੀਅਮ; ਫਰਾਂਸ, ਇੱਟਲੀ, ਫਿਨਲੈਡ ਆਦਿ  ਵੱਲੋ ਸ੍ਰੀ ਮਤੀ ਸੋਨੀਆ ਗਾਧੀ ਜੀ ਦੇ ਚੌਥੀ ਵਾਰ ਪ੍ਰਧਾਂਨ ਬਨਣ ਤੇ ਯੌਰਪ ਦੇ ਪ੍ਰਧਾਨ ਸੁਰਿੰਦਰ ਰਾਣਾ ਨੇ ਜ਼ਰਮਨ

ਸ੍ਰੀ ਮਤੀ ਸੋਨੀਆਂ ਗਾਧੀ ਦੇ ਚੌਥੀ ਵਾਰ ਪ੍ਰਧਾਨ ਬਨਣ ਤੇ ਇੰਡੀਅਨ ਓਵਰਸੀਜ ਕਾਗਰਸ ਯੌਰਪ ਵੱਲੋਂ ਬਹੁਤ ਬਹੁਤ ਵਧਾਈਆਂ- ਰਾਣਾ
ਹਮਬਰਗ(ਅਮਰਜੀਤ ਸਿੰਘ ਸਿੱਧੂ):-8 sep 2010

ਇੰਡੀਅਨ ਓਵਰਸੀਜ ਕਾਗਰਸ ਯੌਰਪ ਦੇ ਸਾਰੇ ਦੇਸਾਂ਼ ਦੀਆਂ ਸਮੂੰਹ ਇਕਾਈਆਂ ਜ਼ਰਮਨ, ਹਾਲੈਡ, ਬੈਲਜੀਅਮ; ਫਰਾਂਸ, ਇੱਟਲੀ, ਫਿਨਲੈਡ ਆਦਿ  ਵੱਲੋ ਸ੍ਰੀ ਮਤੀ ਸੋਨੀਆ ਗਾਧੀ ਜੀ ਦੇ ਚੌਥੀ ਵਾਰ ਪ੍ਰਧਾਂਨ ਬਨਣ ਤੇ ਯੌਰਪ ਦੇ ਪ੍ਰਧਾਨ ਸੁਰਿੰਦਰ ਰਾਣਾ ਨੇ ਜ਼ਰਮਨ ਵਿਖੇ ਹਮਬਰਗ ਦੀ ਇਕਾਈ ਦੇ ਮੈਬਰਾਂ ਨਾਲ ਮਿਲ ਕੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਮਤੀ ਸੋਨੀਆਂ ਗਾਧੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਿਆ ਕਿਹਾ ਕਿ ਸ੍ਰੀ ਸੋਨੀਆਂ ਜੀ ਦੀ ਅਗਵਾਈ ਵਿੱਚ ਪਹਿਲਾਂ ਦੀ ਤਰਾਂ ਕਾਂਗਰਸ ਬਹੁਤ ਤਰੱਕੀ ਕਰਦੀ ਹੋਈ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸੈਟਰ ਵਿੱਚ ਆਪਣੀ ਹੀ ਸਰਕਾਰ ਬਣਾਵੇਗੀ। ਜਿਸ ਤਰਾਂ ਪਹਿਲਾਂ ਸ੍ਰੀ ਸੋਨੀਆਂ ਜੀ ਨੇ ਸ: ਮਨਮੋਹਣ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਦੇਸ਼ ਨੂੰ ਤਰੱਕੀ ਦੀਆਂ ਮੰਜਿਲਾਂ ਤੇ ਪਹੂੰਚਾਇਆ ਹੈ ਇਸੇ ਤਰਾਂ ਹੀ ਉਹਨਾਂ ਦੀ ਰਹਿਨਮਾਈ ਹੇਠ ਦੇਸ਼ ਹੋਰ ਵੀ ਤਰੱਕੀ ਦੀਆਂ ਮੰਜਿਲਾਂ ਨੂੰ ਛੂਹੇਗਾ। ਰਾਣਾਂ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੰਡੀਅਨ ਓਵਰਸੀਜ ਕਾਗਰਸ ਦੀਆਂ ਯੌਰਪ ਦੇ ਸਾਰੇ ਦੇਸਾਂ਼ ਵਿੱਚ ਜਿਥੇ ਜਿਥੇ ਇਕਾਈਆਂ ਨਹੀ ਬਣੀਆਂ ਆਂਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਬਣਾਈਆ ਜਾਣਗੀਆਂ।

R  K Chabra (left), AGM, Bank of India, shaking hands with best customer of Bank of India branch of Amritsar during a Customers Meet on the occasion of 105th Foundation Day function of the bank of India in Amritsar on Wednesday.

Parvjot Gill,8 sep 2010

ਅੱਜ ਪੰਚਕੁਲਾ ਵਿੱਚ ਮੁਲਾਨਾ ਇੰਜੀਨੀਰਿੰਗ ਕੌਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰਾ ਨਾਲ ਭਰੀ ਇੱਕ ਕੌਲਜ ਦੀ ਬੱਸ ਬਰਬਾਲਾ ਦੇ ਕੋਲ ਟਾਂਗਰੀ ਨਦੀ ਉਤੇ ਬਣੇ ਪੁੱਲ ਤੋਂ ਹੇਠਾਂ ਡਿੱਗ ਪਈ ਤੇ ਨਦੀ ਵਿੱਚ ਜਾ ਗਈ ਮੌਕੇ ਤੇ ਆ ਕੇ ਇਹਨਾਂ ਵਿਦਿਆਰੀਥਆਂ

ਪੰਚਕੁਲਾ ਵਿੱਚ ਇੱਕ ਕੌਲਜ ਦੀ ਬੱਸ ਨਦੀ ਵਿੱਚ ਡਿੱਗੀ
ਪੰਚਕੁਲਾ,8 sep 2010-Gill

ਅੱਜ ਪੰਚਕੁਲਾ ਵਿੱਚ ਮੁਲਾਨਾ ਇੰਜੀਨੀਰਿੰਗ ਕੌਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰਾ ਨਾਲ ਭਰੀ ਇੱਕ ਕੌਲਜ ਦੀ ਬੱਸ ਬਰਬਾਲਾ ਦੇ ਕੋਲ ਟਾਂਗਰੀ ਨਦੀ ਉਤੇ ਬਣੇ ਪੁੱਲ ਤੋਂ ਹੇਠਾਂ ਡਿੱਗ ਪਈ ਤੇ ਨਦੀ ਵਿੱਚ ਜਾ ਗਈ ਮੌਕੇ ਤੇ ਆ ਕੇ ਇਹਨਾਂ ਵਿਦਿਆਰੀਥਆਂ ਨੂੰ ਬੱਸ ਵਿਚੋ ਕੱਢਿਆ ਗਿਆ ਜਖਮੀਆਂ ਨੂੰ ਪੰਚਕੁਲਾ ਤੇ ਕੁਝ ਨੂੰ ਪੀ ਜੀ ਆਈ ਵਿੱਚ ਭੇਜ ਦਿੱਤਾ ਗਿਆ ਹੈ ਇਹਨਾਂ ਵਿਚੋਂ ਕਈਆਂ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ ਪਰ ਹਾਲੇ ਤੱਕ ਕੌਲਜ ਤੇ ਪ੍ਰਬੰਧਕਾ ਨੇ ਕਿਸੇ ਦੀ ਮੌਤ ਹੋਣ ਦੀ ਪੁਛਟੀ ਨਹੀ ਕੀਤੀ ਇਹ ਹਾਦਸਾ ਉਸ ਸਮੇ ਹੋਇਆਂ ਜਦੋਂ ਸਾਹਮਣੇ ਆ ਰਹੇ ਇੱਕ ਟਰੱਕ ਨੂੰ ਇਹ ਬੱਸ ਕਰੋਸ ਕਰ ਰਹੀ ਸੀ ਦੱਸਣ ਵਾਲ਼ਿਆਂ ਦਾ ਕਹਿਣਾ ਹੈ ਕਿ ਬੱਸ ਵਿੱਚ ਜਾਇਦਾਂ ਸਵਾਰੀਆਂ ਸਨ ਇਸ ਲਈ ਇਹ ਹਾਦਸਾ ਪੇਸ਼ ਆਇਆ ਇਸ ਹਾਦਸੇ ਤੋਂ ਬੱਚਿਆਂ ਦੇ ਮਾਂ ਬਾਪ ਕੌਲਜ ਦੇ ਪ੍ਰਸ਼ਾਸਨ ਨਾਲ ਕਾਫੀ ਨਰਾਜ ਹਨ

ਅੱਜ ਪੰਜਾਬ ਸਰਕਾਰ ਨੇ ਨਵੀ ਮੀਡੀਆ ਨੀਤੀ ਦਾ  ਐਲਾਣ ਕਰ ਦਿੱਤਾ ਹੈ ਇਸ ਨਵੀ ਮੀਡੀਆ ਨੀਤੀ ਵਿੱਚ ਪੱਤਰਕਾਰਾਂ ਦਾ ਗਰੁੱਪ ਬੀਮਾ,ਨਵੀ ਐਕਰੀਡੈਸ਼ਨ ਕਮੇਟੀ ਦਾ ਗੰਠਨ,ਵੈਟਰਨ ਅਤੇ ਡੈਸਕ ਤੇ ਕੰਮ ਕਰਦੇ ਪੱਤਰਕਾਰਾਂ ਨੂੰ ਸਰਕਾਰੀ ਗੈਸਟ

ਪੰਜਾਬ ਸਰਕਾਰ ਵਲੋ ਨਵੀ ਮੀਡੀਆ ਨੀਤੀ ਦਾ ਐਲਾਣ
Chandigarh,8 sep 2010 -Gill

ਅੱਜ ਪੰਜਾਬ ਸਰਕਾਰ ਨੇ ਨਵੀ ਮੀਡੀਆ ਨੀਤੀ ਦਾ  ਐਲਾਣ ਕਰ ਦਿੱਤਾ ਹੈ ਇਸ ਨਵੀ ਮੀਡੀਆ ਨੀਤੀ ਵਿੱਚ ਪੱਤਰਕਾਰਾਂ ਦਾ ਗਰੁੱਪ ਬੀਮਾ,ਨਵੀ ਐਕਰੀਡੈਸ਼ਨ ਕਮੇਟੀ ਦਾ ਗੰਠਨ,ਵੈਟਰਨ ਅਤੇ ਡੈਸਕ ਤੇ ਕੰਮ ਕਰਦੇ ਪੱਤਰਕਾਰਾਂ ਨੂੰ ਸਰਕਾਰੀ ਗੈਸਟ ਹਾਉਸਾਂ ਵਿਖੇ ਰਹਿਣ ਦੀ ਸਹੂਲਤ,ਪਰੂਫ ਰੀਡਰਾਂ ਨੂੰ ਮੁੱਫਤ ਬੱਸ ਸੇਵਾ ਪੱਤਰਕਾਰਾਂ ਲਈ ਬੈਠਨ ਦਾ ਪ੍ਰਬੰਧ,ਸ਼ਨਾਖਤੀ ਕਾਰਡ ਸ਼ਾਮਿਲ ਹਨ ਇਸ ਦਾ ਐਲਾਣ ਅੱਜ ਰਸਮੀ ਤੌਰ ਤੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਸ ਸੇਵਾ ਸਿੰਘ ਸੇਖਵਾਂ ਨੇ ਕੀਤਾ ਉਹਨਾਂ ਕਿਹਾ ਪੱਤਰਕਾਰਾਂ ਨੂੰ ਹਰ ਸਹੁਲਤਾ  ਦੇਣ ਲਈ ਸ਼੍ਰਮੋਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬੱਚਣ ਵੱਧ ਹੈ