EUROPE VICH PUNJABI
ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਮੁਟਿਆਰ ਦੀ ਸੜ੍ਹਕ ਹਾਦਸੇ ‘ਚ ਮੌਤ
		<description>ਬਿਸ੍ਰਸ੍ਰ ਬੇਨੇਨ (ਬਲਜੀਤ ਖਲੇਾ)8 sep 2010
 ਆਸਟ੍ਰੇਲੀਆ ‘ਚ ਪੜ੍ਹਣ ਆਏ ਭਾਰਤੀ ਵਿਦਿਆਰਥੀ ਕਿਸੇ ਨਾ ਕਿਸੇ ਸਮੱਿ ਸਆ ਕਾਰਨ ਨਿੱਤ
ਮੀਡੀਆ ਦੀਆਂ ਸੁਰਖੀਆਂ ਬਣੇ ਹੀ ਰਹਿੰਦੇ ਹਨ ਚਾਹੇ ਉਹ ਹਮਲਿਆਂ ਦੀ ਸੁਰਖੀ ਹੋਵੇ ਜਾਂ ਨਿੱਤ ਬਦਲਦੇ ਕਾਨੂੰਨਾਂ ਦੀ ਜਾਂ
ਫਿਰ ਹਾਦਸਿਆਂ ਦੇ ਸ਼ਿਕਾਰ ਹੋਣ ਦੀ ਦੁਖਦਾਈ ਖਬਰ।ਇਸੇ ਤਰ੍ਹਾਂ ਦੀ ਘਟਨਾ ਦੀ ਸ਼ਿਕਾਰ ਹੋਈ ਇੱਥੋਂ ...</description>
ਰਤਨ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਵਿਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ
		<description>ਮੋਹਾਲੀ, 8 ਸਤੰਬਰ-Gill
ਰਤਨ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਵਿਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਦੇ ਹੋਏ ਅੰਤਰਰਾਸ਼ਟਰੀ ਪੱਧਰ ’ਤੇ ਸਿਖਿਆ ਦਾ ਇੱਕ ਨਵਾਂ ਮੀਲ ਪੱਥਰ ਗੱਡਿਆ ਗਿਆ ਹੈ। ਰਤਨ ਗਰੁੱਪ ਆਫ਼ ਇੰਸਟੀਚਿਊਟਸ ਸੋਹਾਣਾ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਤਨ ਗਰੁੱਪ ਦੇ ਮੈਨੇਜਿੰਗ ...</description>
ਜਿਨਾਂ ਵਿਭਾਗ ਦੀਆਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ ਸਬੰਧਤ ਅਫਸਰ ਆਪਣਾ ਨਿਜ਼ੀ ਧਿਆਨ ਦੇ ਕੇ ਉਨਾਂ ਦਾ ਹਲ ਕਰਨ
ਫਿਰੋਜਪੁਰ  8   ਸਤੰਬਰ 2010(ਪੀ.ਡੀ.ਸ਼ਰਮਾ ) 
ਅਜ  ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸ੍ਰ ਜਸਕਿਰਨ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ, ਫਿਰੋਜਪੁਰ ਦੀ ਪ੍ਰਧਾਨਗੀ ਹੇਠ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹੋਈੇ। ਮੀਟਿੰਗ ਵਿਚ ਐਸ.ਡੀ.ਐਮ ਫਿਰੋਜਪੁਰ,ਜੀਰਾ,ਜਲਾਲਾਬਾਦ, ਐਸ.ਪੀ(ਹੈਡਕੁਆਟਰ) ਡੀ.ਡੀ.ਪੀ.ਓ ਤੋ ਇਲਾਵਾ ਵਖ-ਵਖ ਵਿਭਾਗਾ ਦੇ ਅਧਿਕਾਰੀ ਸ਼ਾਮਲ ਹੋਏ।          ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ...</description>
		<description>ਇੰਡੀਅਨ ਓਵਰਸੀਜ ਕਾਗਰਸ ਯੌਰਪ ਦੇ ਸਾਰੇ ਦੇਸਾਂ ਦੀਆਂ ਸਮੂੰਹ ਇਕਾਈਆਂ ਜ਼ਰਮਨ, ਹਾਲੈਡ, ਬੈਲਜੀਅਮ; ਫਰਾਂਸ, ਇੱਟਲੀ, ਫਿਨਲੈਡ ਆਦਿ  ਵੱਲੋ ਸ੍ਰੀ ਮਤੀ ਸੋਨੀਆ ਗਾਧੀ ਜੀ ਦੇ ਚੌਥੀ ਵਾਰ ਪ੍ਰਧਾਂਨ ਬਨਣ ਤੇ ਯੌਰਪ ਦੇ ਪ੍ਰਧਾਨ ਸੁਰਿੰਦਰ ਰਾਣਾ ਨੇ ਜ਼ਰਮਨ </description>
ਸ੍ਰੀ ਮਤੀ ਸੋਨੀਆਂ ਗਾਧੀ ਦੇ ਚੌਥੀ ਵਾਰ ਪ੍ਰਧਾਨ ਬਨਣ ਤੇ ਇੰਡੀਅਨ ਓਵਰਸੀਜ ਕਾਗਰਸ ਯੌਰਪ ਵੱਲੋਂ ਬਹੁਤ ਬਹੁਤ ਵਧਾਈਆਂ- ਰਾਣਾ
		<description>ਹਮਬਰਗ(ਅਮਰਜੀਤ ਸਿੰਘ ਸਿੱਧੂ):-8 sep 2010
 ਇੰਡੀਅਨ ਓਵਰਸੀਜ ਕਾਗਰਸ ਯੌਰਪ ਦੇ ਸਾਰੇ ਦੇਸਾਂ਼ ਦੀਆਂ ਸਮੂੰਹ ਇਕਾਈਆਂ ਜ਼ਰਮਨ, ਹਾਲੈਡ, ਬੈਲਜੀਅਮ; ਫਰਾਂਸ, ਇੱਟਲੀ, ਫਿਨਲੈਡ ਆਦਿ  ਵੱਲੋ ਸ੍ਰੀ ਮਤੀ ਸੋਨੀਆ ਗਾਧੀ ਜੀ ਦੇ ਚੌਥੀ ਵਾਰ ਪ੍ਰਧਾਂਨ ਬਨਣ ਤੇ ਯੌਰਪ ਦੇ ਪ੍ਰਧਾਨ ਸੁਰਿੰਦਰ ਰਾਣਾ ਨੇ ਜ਼ਰਮਨ ਵਿਖੇ ਹਮਬਰਗ ਦੀ ਇਕਾਈ ਦੇ ਮੈਬਰਾਂ ਨਾਲ ਮਿਲ ਕੇ ਖੁਸੀ ...</description>
R  K Chabra (left), AGM, Bank of India, shaking hands with best customer of Bank of India branch of Amritsar during a Customers Meet on the occasion of 105th Foundation Day function of the bank of India in Amritsar on Wednesday.
Parvjot Gill,8 sep 2010
		<description>ਅੱਜ ਪੰਚਕੁਲਾ ਵਿੱਚ ਮੁਲਾਨਾ ਇੰਜੀਨੀਰਿੰਗ ਕੌਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰਾ ਨਾਲ ਭਰੀ ਇੱਕ ਕੌਲਜ ਦੀ ਬੱਸ ਬਰਬਾਲਾ ਦੇ ਕੋਲ ਟਾਂਗਰੀ ਨਦੀ ਉਤੇ ਬਣੇ ਪੁੱਲ ਤੋਂ ਹੇਠਾਂ ਡਿੱਗ ਪਈ ਤੇ ਨਦੀ ਵਿੱਚ ਜਾ ਗਈ ਮੌਕੇ ਤੇ ਆ ਕੇ ਇਹਨਾਂ ਵਿਦਿਆਰੀਥਆਂ </description>
ਪੰਚਕੁਲਾ ਵਿੱਚ ਇੱਕ ਕੌਲਜ ਦੀ ਬੱਸ ਨਦੀ ਵਿੱਚ ਡਿੱਗੀ
		<description>ਪੰਚਕੁਲਾ,8 sep 2010-Gill
ਅੱਜ ਪੰਚਕੁਲਾ ਵਿੱਚ ਮੁਲਾਨਾ ਇੰਜੀਨੀਰਿੰਗ ਕੌਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰਾ ਨਾਲ ਭਰੀ ਇੱਕ ਕੌਲਜ ਦੀ ਬੱਸ ਬਰਬਾਲਾ ਦੇ ਕੋਲ ਟਾਂਗਰੀ ਨਦੀ ਉਤੇ ਬਣੇ ਪੁੱਲ ਤੋਂ ਹੇਠਾਂ ਡਿੱਗ ਪਈ ਤੇ ਨਦੀ ਵਿੱਚ ਜਾ ਗਈ ਮੌਕੇ ਤੇ ਆ ਕੇ ਇਹਨਾਂ ਵਿਦਿਆਰੀਥਆਂ ਨੂੰ ਬੱਸ ਵਿਚੋ ਕੱਢਿਆ ਗਿਆ ਜਖਮੀਆਂ ਨੂੰ ਪੰਚਕੁਲਾ ਤੇ ...</description>
		<description>ਅੱਜ ਪੰਜਾਬ ਸਰਕਾਰ ਨੇ ਨਵੀ ਮੀਡੀਆ ਨੀਤੀ ਦਾ  ਐਲਾਣ ਕਰ ਦਿੱਤਾ ਹੈ ਇਸ ਨਵੀ ਮੀਡੀਆ ਨੀਤੀ ਵਿੱਚ ਪੱਤਰਕਾਰਾਂ ਦਾ ਗਰੁੱਪ ਬੀਮਾ,ਨਵੀ ਐਕਰੀਡੈਸ਼ਨ ਕਮੇਟੀ ਦਾ ਗੰਠਨ,ਵੈਟਰਨ ਅਤੇ ਡੈਸਕ ਤੇ ਕੰਮ ਕਰਦੇ ਪੱਤਰਕਾਰਾਂ ਨੂੰ ਸਰਕਾਰੀ ਗੈਸਟ </description>
ਪੰਜਾਬ ਸਰਕਾਰ ਵਲੋ ਨਵੀ ਮੀਡੀਆ ਨੀਤੀ ਦਾ ਐਲਾਣ
		<description>Chandigarh,8 sep 2010 -Gill
ਅੱਜ ਪੰਜਾਬ ਸਰਕਾਰ ਨੇ ਨਵੀ ਮੀਡੀਆ ਨੀਤੀ ਦਾ  ਐਲਾਣ ਕਰ ਦਿੱਤਾ ਹੈ ਇਸ ਨਵੀ ਮੀਡੀਆ ਨੀਤੀ ਵਿੱਚ ਪੱਤਰਕਾਰਾਂ ਦਾ ਗਰੁੱਪ ਬੀਮਾ,ਨਵੀ ਐਕਰੀਡੈਸ਼ਨ ਕਮੇਟੀ ਦਾ ਗੰਠਨ,ਵੈਟਰਨ ਅਤੇ ਡੈਸਕ ਤੇ ਕੰਮ ਕਰਦੇ ਪੱਤਰਕਾਰਾਂ ਨੂੰ ਸਰਕਾਰੀ ਗੈਸਟ ਹਾਉਸਾਂ ਵਿਖੇ ਰਹਿਣ ਦੀ ਸਹੂਲਤ,ਪਰੂਫ ਰੀਡਰਾਂ ਨੂੰ ਮੁੱਫਤ ਬੱਸ ਸੇਵਾ ਪੱਤਰਕਾਰਾਂ ਲਈ ਬੈਠਨ ...</description>