Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

ਦਿੱਲੀ ਦੇ ਵਿਦਿਆਰਥੀ ਚਾਹੁੰਦੇ ਹਨ ਫ੍ਰੀ ਸੈਕਸ ਤੇ ਨਸ਼ਾ------>> ਯੂਰੋਪ ‘ਚ ਠੰਡ ਦਾ ਕਹਿਰ ਜਾਰੀ- 150 ਲੋਕਾਂ ਦੀ ਮੌਤ------>> ਸਮੁੰਦਰ ‘ਚੋਂ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਖਜ਼ਾਨਾ------>> ਇਸ਼ਤਿਹਾਰ ਲਈ ਨਿਊਡ ਹੋਈ ਨਿਕੋਲ------>> ਸੈਨਾ ਮੁਖੀ ਉਮਰ ਵਿਵਾਦ : ਸੁਪਰੀਮ ਕੋਰਟ ਨੇ ਦਿੱਤਾ ਸਰਕਾਰ ਨੂੰ ਝਟਕਾ------>> ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ------>> ਕੋਲੰਬੀਆ ‘ਚ ਬੰਬ ਧਮਾਕਾ, 6 ਮਰੇ------>> ਡੀ.ਐੱਸ.ਪੀ. ਸਮੇਤ 2 ਦੀ ਹੱਤਿਆ------>> ਅਮ੍ਰਿੰਤਸਰ ਪੂਰਵੀ ਸੀਟ ਦੇ ਇਕ ਬੂਥ ‘ਤੇ 59 ਫੀਸਦੀ ਪੋਲਿੰਗ------>> 350 ਵਿਅਕਤੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ‘ਚ ਡੁੱਬੀ, 200 ਤੋਂ ਵੱਧ ਲੋਕਾਂ ਨੂੰ ਬਚਾਇਆ------>>

Mehek radio night WELCOME 2011 AT MEHEK BANQUIT HALL TRONTO PRODUCED NY Jagraj Sindhu ( Producer Director Mehek radio and Tv Tronto

frame-4frame-3frame-21frame-1

frame-8frame-7frame-6frame-5

frame-10frame-9

frame-13frame-12frame-11


ਸਪੇਨ ਵਿਚ ਬਾਰਸੀਲੋਨਾ ਵਿਖੇ ਹੋਏ ਤੀਸਰੇ ਯੂਰਪ ਕੱਬਡੀ 2010 ਦੀਆਂ ਤਸਵੀਰਾਂ ਦੇਖਣ ਦੀਆਂ ਕਲਿੱਕ ਕਰੋ- (ਕਵਰੇਜ-ਢੱਡਾ ਸਟੂਡੀਓ)

112331451678


A.S. Brar, Vice-Chancellor of GNDU inauguration of a newly constructed building of a Hostel for Research Scholars with the cost of Rs. 3.50 crores at the Guru Nanak Dev University in Amritsar on Friday.PHOTO-PRABHJOT GILL AMRITSAR

A.S. Brar, Vice-Chancellor of GNDU inauguration of a newly constructed building of a Hostel for Research Scholars with the cost of Rs. 3.50 crores at the Guru Nanak Dev University in Amritsar on Friday.PHOTO-PRABHJOT GILL AMRITSAR


Indian handicrafts and paper artist Gurpreet Singh shows his new creation which is the new graphic symbol of Indian Rupee, made entirely of paper-work in Amritsar on Friday. Singh stated that he has made this art work as an expression of his happiness regarding the fact that India now has its own currency symbol. India's cabinet on Thursday approved the adoption of the new symbol after holding a competition that drew more than 3,000 entries, which were evaluated by a deputy governor of the Reserve Bank of India as well as artists and designers. The new symbol, chosen after a nationwide competition, shows a combination of the Roman letter R and its Hindi equivalent.PHOTO-PRABHJOT GILL AMRITSAR

Indian handicrafts and paper artist Gurpreet Singh shows his new creation which is the new graphic symbol of Indian Rupee, made entirely of paper-work in Amritsar on Friday. Singh stated that he has made this art work as an expression of his happiness regarding the fact that India now has its own currency symbol. India's cabinet on Thursday approved the adoption of the new symbol after holding a competition that drew more than 3,000 entries, which were evaluated by a deputy governor of the Reserve Bank of India as well as artists and designers. The new symbol, chosen after a nationwide competition, shows a combination of the Roman letter R and its Hindi equivalent.PHOTO-PRABHJOT GILL AMRITSAR


ਜ਼ਾਦ ਸਪ੍ਰੋਰਟਸ਼ ਕਲੱਬ ਔਰਜੀਨੋਵੀ ਅਤੇ ਇਟਲੀ ਸਿੱਖ ਕੌਸਲ ਵੱਲੋ ਸਮੂਹ ਸਿੰਘਾ ਸ਼ਹੀਦਾ ਨੂੰ ਸਮਰਪਿਤ ਤੀਜਾ ਸ਼ਾਨਦਾਰ ਕਬੱਡੀ ਟੂਰਨਾਮੈਟ ਸਫਲਤਾ ਪੂਰਬਕ ਸਪੰਨ
ਜੇਤੂ ਕੱਪ ਸਹੀਦ ਬਾਬਾ ਦੀਪ ਸਿੰਘ ਸਪ੍ਰੋਰਟਸ ਕਲੱਬ ਬੈਰਗਾਮੋ ਨੇ ਚੁੰਮਿਆ,ਖਿਡਾਰੀਆ ਨੇ ਕੀਤਾ ਵਧੀਆ ਖੇਡ ਦਾ ਪ੍ਰਦਰਸਨ
ਰਨਰ ਅੱਪ ਮੀਰੀ-ਪੀਰੀ ਸਪ੍ਰੋਰਟਸ ਕਲੱਬ ਸੰਨਪਾਅਲੋ ਰਹੀ- ਗੁਰਪ੍ਰੀਤ ਸਿੰਘ ਖਹਿਰਾ,ਵਿਸ਼ਾਲ

new-1cup-1cup-2last-cup


ਹਮਬਰਗ ਵਿਖੇ 10 ਜੁਲਾਈ ਨੂੰ ਹਾਕੀ ਟੂਰਨਾਂਮੈਟ ਤੇ ਤੀਆਂ ਦਾ ਮੇਲਾ ਕਰਵਾਇਆ ਗਿਆ।

ਹਮਬਰਗ(ਅਮਰਜੀਤ ਸਿੰਘ ਸਿੱਧੂ):–12 jULAI

frame-4frame-3frame-2frame-1

ਪੰਜਾਬ ਹਾਕੀ ਕਲੱਬ ਹਮਬਰਗ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਹਾਕੀ ਦਾ ਟੂਰਨਾਂਮੈਟ ਅਤੇ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਟੂਰਨਾਂਮੈਟ ਵਿੱਚ ਹਾਕੀ, ਰੱਸਾ ਕਸੀ,ਅਤੇ ਵੱਖ ਵੱਖ ਉਮਰ ਦੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਇਸ ਟੂਰਨਾਂਮੈਟ ਵਿੱਚ ਹਾਲੈਂਡ, ਬਰੀਮਨ-ਫਰੰਕਫੋਰਟ ਅਤੇ ਹਮਬਰਗ ਦੀਆਂ ਦੋ ਟੀਮਾਂ ਨੇ ਸਿਰਕਤ ਕੀਤੀ। ਹਾਕੀ ਦੇ ਮੁਕਾਬਲਿਆਂ ਵਿੱਚ ਫਰੰਕਫੋਰਟ-ਬਰੀਮਨ ਦੀ ਟੀਮ ਨੇ ਕੱਪ ਅਤੇ ਨਕਦੀ ਪਹਿਲਾ ਇਨਾਮ ਜਿੱਤਿਆ, ਹਮਬਰਗ ਦੂਸਰੇ ਨੰਬਰ ਤੇ ਰਿਹਾ ਤੇ ਹਾਲੈਡ ਦੀ ਟੀਮ ਤੀਸਰੇ ਨੰਬਰ ਤੇ ਰਹੀ। ਹਮਬਰਗ ਦੀ ਯੂਨੀਅਰ ਟੀਮ ਦੇ ਖਿਡਾਰੀਆਂ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸਨ ਕੀਤਾ।ਰੱਸਾ ਕਸੀ ਦੀਆਂ ਤਿੰਂਨ ਟੀਮਾਂ ਹਮਬਰਗ ਟੈਕਸੀ ਵਾਲੇ ਸੁਖਦੇਵ ਸਿੰਘ ਚਾਹਲ ਤੇ ਰੇਸ਼ਮ ਭਰੋਲੀ ਦੀ ਟੀਮ, ਬਲਵਿੰਦਰ ਸਿੰਘ ਜੁਆਏ ਪੀਸਾ ਹਮਬਰਗ ਦੀ ਟੀਮ ਤੇ ਅਮਰੀਕ ਸਿੰਘ ਹਲਵਾਈ ਦੀ ਟੀਮ ਨੇ ਭਾਗ ਲਿਆ। ਜਿਹਨਾਂ ਵਿੱਚੋਂ ਜੁਆਏ ਪੀਸਾ ਵਾਲੇ ਜੇਤੂ ਰਹੇ। ਵੱਖ ਵੱਖ ਉਮਰ ਦੇ ਬੱਚਿਆਂ ਦੀਆਂ ਦੌੜਾ ਕਰਵਾਈਆਂ ਗਈਆਂ। ਇਸ ਮੇਲੇ ਵਿੱਚ ਪ੍ਰਬੰਧਕਾਂ ਵੱਲੋਂ ਡੀ ਜੇ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਕੀਲ ਦੀ ਭੰਗੜਾ ਟੀਮ “ਧੜਕਣ ਪੰਜਾਬ ਦੀ“  ਵੱਲੋਂ ਆਪਣੀ ਲਕਾ ਦੇ ਜੌਹਰ ਵਿਖਾਏ ਗਏ। ਇਸ ਮੇਲੇ ਵਿੱਚ ਆਦਮੀਆਂ ਨਾਲੋਂ ਔਰਤਾਂ ਦੀ ਗਿਣਤੀ ਜਿਆਦਾ ਸੀ ਜਿਹਨਾਂ ਨੇ ਡੀ ਜੇ ਦੇ ਗੀਤਾਂ ਅਤੇ ਖੁਦ ਬੋਲੀਆਂ ਪਾ ਪਾ ਕੇ ਨੱਚ ਨੱਚ ਕੇ ਧੁਮਾਲਾਂ ਪਾਈਆਂ। ਇਸ ਮੇਲੇ ਵਿੱਚ ਇੰਡੀਅਨ ਓਵਰਸੀਜ ਕਾਂਗਰਸ ਵੱਲੋਂ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਚਾਹ ਪਕੌੜਿਆਂ ਦਾ ਤੇ ਰੋਟੀ ਦਾ ਲੰਗਰ ਹਾਕੀ ਕਲੱਬ ਵੱਲੋਂ ਲਾਇਆ ਗਿਆ। ਹਾਕੀ ਕਲੱਬ ਦੇ ਵਰਕਰਾਂ ਵੱਲੋਂ ਠੰਡੇ ਮਿਠੇ ਜਲ ਦੀ ਸਬੀਲ ਸਾਰਾ ਦਿਨ ਚਲਦੀ ਰਹੀ। ਅਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਬਹੁਤ ਭਾਰੀ ਗਿਣਤੀ ਵਿੱਚ ਦਰਸ਼ਕ ਬੜੇ ਹੀ ਪਿਆਰ ਨਾਲ ਮੇਲੇ ਦਾ ਅਨੰਦ ਮਾਣਦੇ ਰਹੇ। ਅੰਤ ਵਿੱਚ ਜਸਵੀਰ ਸਿੰਘ ਗਰੇਵਾਲ,  ਅਤੇ ਸਾਰੇ ਹੀ ਹਾਕੀ ਕਲੱਬ ਦੇ ਮੈਬਰਾਂ ਨੇ ਜੇਤੂ ਟੀਮਾਂ ਨੂੰ ਇਨਾਂਮ ਵੰਡੇ। ਇਸ ਮੇਲੇ ਦੀ ਕਵਰੇਜ ਮੀਡੀਆ ਪੰਜਾਬ ਵੱਲੋਂ ਕੀਤੀ ਗਈ। ਸਟੇਜ ਦੀ ਸੇਵਾ ਬੜੇ ਹੀ ਵਧੀਆ ਢੰਗ ਨਾਲ ਗੁਰਿੰਦਰ ਸਿੰਘ ਕਾਲੇ ਵੱਲੋ ਕੀਤੀ ਗਈ। ਫਰੰਕਫੋਰਟ-ਬਰੀਮਨ ਦੀ ਟੀਮ ਦਾ ਪੰਜਾਬ ਹਾਕੀ ਕਲੱਬ ਵੱਲੋਂ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਪੰਜਾਬ ਹਾਕੀ ਕਲੱਬ ਲਈ ਹਾਕੀਆਂ ਤੋਹਫੇ ਵਜੋਂ ਭੇਂਟ ਕੀਤੀਆਂ।


ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬੈਰਗਾਮੋ ਵਲੋ ਚੌਥਾ ਸ਼ਾਨਦਾਰ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਾਪੰਨ

ਸ਼ਹੀਦ ਬਾਬਾ ਦੀਪ ਸਿੰਘ ਸ਼ਪ੍ਰੋਰਟਸ ਐਡ਼ ਕਲਚਰਲ ਕਲੱਬ ਬੈਰਗਾਮੋ ਨੇ ਘਰ ਦਾ ਕਬੱਡੀ ਕੱਪ ਘਰ ਵਿੱਚ ਹੀ ਰੱਖਿਆ,ਖਿਡਾਰੀਆ ਨੇ ਚੰਗੀ ਖੇਡ ਦਾ ਕੀਤਾ ਪ੍ਰਦਰਸ਼ਨ ਰਨਰ ਅੱਪ ਮੀਰੀ-ਪੀਰੀ ਸਪ੍ਰੋਰਟਸ ਐਡ ਕਲਚਰਲ ਕਲੱਬ ਸੰਨ ਪਾੳਲੋ
ਰੱਸਾ ਕੱਸੀ ਦਾ ਪਹਿਲਾ ਸਥਾਨ ਧੰਨ-ਧੰਨ ਬਾਬਾ ਬੁੱਢਾ ਜੀ ਸਪ੍ਰੋਰਟਸ ਕਲੱਬ ਪਿਗੋਨਿਆਗਾ#ਸੁਜਾਰਾ
ਰਨਰ ਅੱਪ ਪੰਜ-ਆਬ ਸਪ੍ਰੋਰਟਸ ਐਡ ਕਲਚਰਲ ਕਲੱਬ ਸੁਜਾਰਾ -ਫੋਟੋਆ-(ਗੁਰਪ੍ਰੀਤ ਸਿੰਘ ਖਹਿਰਾ)


 ਮਿਲਾਨ (ਇਟਲੀ)31ਮਈ/ਟੇਕ ਚੰਦ ਜਗਤਪੁਰ ,ਵਿਸ਼ਾਲ,ਗੁਰਪੀਤ ਖਹਿਰਾ,ਸੱਤੀ ਕੰਵਰ–

ਇਟਲੀ ਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਹਿੱਤ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਡ ਕਲਚਰਲ ਕਲੱਬ ਬੈਰਗਾਮੋ ਦੇ ਮੈਬਰਾਂ ਸ ਜਸਵੀਰ ਸਿੰਘ ਉਪਲ ਪ੍ਰਧਾਨ ,ਸ ਹਰਜਿੰਦਰ ਸਿੰਘ ਚਾਹਲ,ਸੁੱਖਾ ਲਿੱਤਰਾਂ,ਕੁਲਵਿੰਦਰ ਸਿੰਗ ਜੱਟ,ਜਸਪਾਲ ਖੰਨਾ, ਕੁਲਵਿੰਦਰ ਭੰਡਾਲ,ਮਹਿੰਦਰ ਭੱਟੀ,ਹਰਦੀਪ ਸਿੰਘ,ਜਸਵਿੰਦਰ ਸਿੰਘ ਬੈਨੀਪਾਲ,ਵਲੋ ਇਟਲੀ ਕਬੱਡੀ ਫੈਡਰੇਸ਼ਨ ਲਾਲੀ ਦੇ ਸਹਿਯੋਗ ਨਾਲ ਵੇਰਦੇਲੀਨੋ(ਬੈਰਗਾਮੋ) ਵਿਖੇਕਰਵਾਇਆ ਗਿਆ ਚੌਥਾ ਸ਼ਾਨਦਾਰ ਕਬੱਡੀ ਕੱਪ ਖੇਡ ਪ੍ਰੇਮੀਆਂ/ਦਰਸ਼ਕਾਂ ਦੇਦਿਲਾਂ ਤੇ ਵਿਲੱਖਣ ਪੈੜ੍ਹਾਂ ਪਾਂਉਦਾ ਹੋਇਆ ਸ਼ਾਨ-ਿ ਸ਼ੌਕਤ ਨਾਲ ਸਾਪੰਨ ਹੋਇਆ।ਇਸ ਖੇਡ ਮੇਲੇ ਚ ਖੇਡ ਪ੍ਰੇਮੀਆਂ ਨੇ ਭਾਰੀ ਗਿਣਤੀ ਚ ਸ਼ਮੂਲੀਅਤ ਕੀਤੀ।ਖੇਡ ਮੇਲੇ ਚ ਇਟਲੀ ਦੀਆਂ ਉਚਕੋਟੀ11 ਕਬੱਡੀ ਟੀਮਾਂ ਅਤੇ 6 ਰੱਸਾਕਸੀ਼ ਟੀਮਾਂ ਨੇ ਹਿੱਸਾ ਲਿਆ।ਖੇਡ ਮੇਲੇ ਦਾ ਉਦਘਾਟਨ ੳੇੁਘੇਖੇਡ ਪੈਮੋਟਰ ਜੈਲਦਾਰ ਅਵਤਾਰ ਸਿੰਘ ਚੈੜੀਆਂ ਨੇ ਕਰ ਕਮਲਾਂ ਨਾਲ ਕੀਤਾ।ਮੁੱਖ ਮਹਿਮਾਨਾਂ ਚ ਸ ਹਰਦੀਪ ਸਿੰਘ ਮਾਹਾਰਾਜਾ ਰੈਸਟੋਰੈਟ ਜਰਮਨੀ,ਸ ਕਰਮਜੀਤ ਸਿੰਘ ਪੱਡਾ ਨਾਰਵੇ,ਜੈਲਦਾਰ ਸੁਰਿੰਦਰ ਸਿੰਘ ਚੈੜੀਆਂ, ਸ੍ਰੀ ਰਾਜ ਕੁਮਾਰ ਸੱਲ੍ਹਾਂ,ਸ੍ਰੀ ਅਨਿਲ ਕੁਮਾਰ ਸ਼ਰਮਾਂ,ਨੇ ਸਿ਼ਰਕਤ ਕੀਤੀ।ਸ ਸੰਤੋਖ ਸਿੰਘ ਲਾਲੀ,ਸ ਸਤਵਿੰਦਰ ਸਿੰਘ ਟੀਟਾ, ਸ ਸੁਖਵਿੰਦਰ ਸਿੰਘ ਗੋਬਿੰਦਪੁਰੀ,ਸ੍ਰੀ ਜਸਵੀਰ ਖਾਨ ਚੈੜੀਆਂ,ਸ ਲਖਵਿੰਦਰ ਸਿੰਘ ਲੱਖੀ,ਭਿੰਦਾ ਵਿਰਕ,ਸ ਸੁਖਦੇਵ ਸਿੰਘ ਕੰਗ, ਸ ਗੁਰਵਿੰਦਰ ਸਿੰਘ ਪਾਸ਼ਟਾ,ਜੀਤਾ ਬਿਲਗਾ,ਸ ਸਤਨਾਮ ਸਿੰਘ ਮਿੰਟਾ, ਸ ਸੁਰਜੀਤ ਸਿੰਘ ਭੰਗਲ,ਸ੍ਰੀ ਅਸੋ਼ਕ ਕੁਮਾਰ ਧੁੰਨਾ, ਸ ਕਲਵਿੰਦਰ ਸਿੰਘ ਧਾਲੀਵਾਲ,ਵਿਸੇ਼ਸ਼, ਮਹਿਮਾਨਾਂ ਚ ਸ਼ਮਿਲ ਸਨ,ਭਾਰਤ ਤੋ ਉਚੇਚੇ ਤੌਰ ਤੇ ਉਲਿੰਪਕ ਚੈਪੀਅਨ ਉਘੇ ਨਿਸ਼ਾਨੇਬਾਜ ਕਰਨਲ ਰਾਜਵਰਧਨ ਰਠੋਰ,ਅਤੇ ਸ ਸੌਰਵ ੰਿੰਘ ਗਿੱਲ ਸਪੁੱਤਰ ਸ ਰਾਜਦੀਪ ਸਿੰਘ ਗਿੱਲ ਦੀ ਜੀ ਪੀ ਪੰਜਾਬ ਨੇ ਸਿ਼ਰਕਤ ਕੀਤੀ।ਕਬੱਡੀ ਦੇ ਦਿਲਚਪਸ ਮੁਕਾਬਲਿਆਂ ਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬੈਰਗਾਮੋ ਨੇ ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ ਨੂੰ 25/15 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।ਕਲੱਬ ਵਲੋ ਜੇਤੂ ਟੀਮ ਟੀਮ ਨੂੰ 2500ਯੂਰੋ ਨਕਦ ਅਤੇ ਉਪ-ਜੇਤੂ ਨੂੰ 2100 ਯੂਰੋ ਨਕਦ ਇਨਾਮ ਤੇ ਸ਼ਨਦਾਰ ਕੱਪ ਦੇ ਕੇ ਨਿਵਾਜਿਆ। ਪੰਜਾਬੀਆਂ ਦੀ ਰਵਾਇਤੀ ਖੇਡ ਰੱਸਾਕਸ਼ੀ ਦੇ ਜਬਰਦਸਤ ਮੁਕਾਬਲਿਆਂ ਚ ਧੰਨ-ਧੰਨ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪਿਗੋਨਿਆਗਾ ਨੇ ਪੰਜ+ਸਪੋਰਟਸ ਕਲੱਬ ਸੁਜਾਰਾ ਨੂੰ ਹਰਾ ਕੇ ਕ੍ਰਮਵਾਰ 1000, 800 ਯੂਰੋ ਅਤ ਸ਼ਾਨਦਾਰ ਕੱਪ ਇਨਾਮ ਵਜੋ ਹਾਸਿਲ ਕੀਤਾ।ਖੇਡ ਮੇਲੇ ਦੀ ਕੁਮੈਟਰੀ ਬੱਬੂ ਜਲੰਧਰੀਆ, ਪਰਮਜੀਤ ਸਿੰਘ ਢਿਲੋ ਅਤੇ ਮਾਂਪੀ ਹੁਸਿ਼ਆਰਪੁਰੀਆ ਨੇ ਖੁਬਸੂਰਤ ਅੰਦਾਜ ਚ ਕਰਕੇ ਖੇਡ ਮੇਲੇ ਚ ਦ਼ਰਸ਼ਕਾਂ ਦੇ ਮਨ ਮੋਹੇ।ਇਸ ਇਸ ਮੋਕੇ ਸਹਿਬਜਾਦਾ ਅਜੀਤ ਸਿੰਘ ,ਜੁਝਾਰ ਸਿੰਘ ਗੱਤਕਾ ਅਕੈਡਮੀ ਬਨਆਲੋਮੇਲਾ ਨੇ ਗੱਤਕੇ ਦੇ ਜੌਹਰ ਵਿਖਾਏ।ਮੰਗਾ ਲਾਲੀ ਭੰਗੜਾ ਗਰੁੱਪ ਨੇ ਖੇਡ ਮੇਲੇ ਚ ਪੰਜਾਬ ਦਾ ਪ੍ਰਸਿਧ ਲੋਕ ਨਾਚ ਭੰਗੜਾ ਪੇਸ਼ ਕੀਤਾ।ਇਸ ਮੋਕੇ 87 ਸਾਲਾਂ ਪਹਿਲਵਾਨ ਗੁਰਮੇਲ ਸਿੰਘ ਨੂੰ ਕਬੱਡੀ ਫੈਡਰੇਸ਼ਨ ਇਟਲੀ ਵਲੋ ਸੋਨੇ ਦੀ ਮੁੰਦੀ ਨਾਲ ਸਨਮਾਨਿਤ ਕੀਤਾ।ਇਸ ਮੋਕੇ ਹੋਰਨਾ ਤੋ ਇਲਾਵਾ ਸੱਤ ਿਕੰਵਰ, ਮੇਜਰ ਸਿੰਘ ਢੰਡੋਵਾਲ, ਕੁਲਵਿੰਦਰ ਸੁਨੜ,ਕੁਲਵੀਰ ਸਿੰਘ ਨਾਗਰਾ,ਮੲਖਣ ਸਿੰਘ ਨਾਗਰਾ, ਗੁਰਪੀਤ ਸਿੰਘ ਖਹਿਰਾ, ਇੰਦਰਜੀਤ ਸਿੰਘ ਬੁਲੋਵਾਲ,ਸ ਜਤਿੰਦਰ ਸਿੰਘ ਧਲੇਤਾ, ਬਿੱਲਾ ਤਲਵੰਡੀ ਜੱਟਾਂ।ਜਸਵੀਰ ਰਾਏ ਖਾਨਖਾਨਾਂ,ਵਿਸ਼ਾਲ,ਸੋਨੂ ਦੋਸਾਰਨਾ,ਨਿਮਾ ਮੀਆਂਵਿੰਡੀਆ,ਸ ਜਸਵੀਰ ਸਿੰਘ ਤੂਰ, ਘੱਕਾ ਕਾਰੀਸਾਰੀ, ਆਦਿ ਹਾਜਰ ਸਨ।

 

 e

g

ab

d

f


world kabaddi cup pictures plz clik important pictures

cup-1cup-3cup-4cup-2

cup-6cup-5cup-41


pictures

picturs kasjdk jahsdjadka ajsdhkadhskja asdhklah


Previous News

  • 03/02/2012
  • 02/02/2012
  • 01/02/2012
  • 30/01/2012
  • 28/01/2012
  • 27/01/2012
  • 25/01/2012
  • 24/01/2012
  • 23/01/2012
  • 20/01/2012
  • 18/01/2012
  • 17/01/2012
  • 16/01/2012
  • 12/01/2012
  • 10/01/2012