
ਵੈਨੀ ਗੁਪਤਾ ਵਾਸੀ (ਮੋਰਿੰਡਾ ) ਦਾ ਵਿਆਹ ਰੋਹਿਤ( ਕੁਰਾਲੀ) ਨਾਲ ਹੋਇਆ |
ਮਹਿਕ
ਪਿਤਾ:ਲਖਵੀਰ ਸਿੰਘ
ਮਾਤਾ:ਨਰਿੰਦਰ ਕੌਰ
ਵਾਸੀ :ਬੀਵੀ ਪੁਰ
(ਰੋਪੜ)
ਸੁਖਵਿੰਦਰ ਸਿੰਘ ਵਾਸੀ ਮੋਰਿੰਡਾ ਦਾ ਵਿਆਹ ਬੀਬੀ ਮਨਪ੍ਰੀਤ ਕੌਰ ਵਾਸੀ ਰਾਜਗੜ੍ਹ (ਲੁਧਿਆਣਾ ) ਨਾਲ ਹੋਇਆ !
ਗੁਰਿੰਦਰ ਸਿੰਘ ਅਤੇ ਬਲਜੀਤ ਕੌਰ ਪਿੰਡ ਕਾਂਜਲਾ (ਮੋਰਿੰਡਾ ) ਨੇ ਆਪਣੇ
ਵਿਆਹ ਦੀ ਪਿਹਲੀ ਵਰੇਗੰਡ ਮਨਾਈ !
ਗੋਪਾਲ ਮਲਿਕ ਪੁਤਰ ਸ੍ਰੀ ਰਾਜ ਕੁਮਾਰ ਮਲਿਕ
ਮਕਾਨ ਨੰਬਰ 465 ਵਾਰ੍ਡ ਨੰਬਰ 13
ਮੋਰਿੰਡਾ (20-2-2006 )
—————-Film and TV Artist Kamlesh Nanda celebrating welcoming a new year 2011 massage for the peace, at Amritsar on Friday.
“ ਯੂਰੋਪ ਵਿੱਚ ਪੰਜਾਬੀ” ਅਖਬਾਰ ਦੇ ਐਡੀਟਰ ਸ੍ਰ ਕੁਲਵੰਤ ਸਿੰਘ ਗਿੱਲ ਦੇ ਜਨਮ ਦਿਨ ਤੇ ਸ਼ੁਭ ਇਸ਼ਾਵਾਂ ਸਹਿਤ :

ਕੁਲਵੰਤ ਸਿੰਘ ਗਿਲ ਨੂੰ ਮੇਰਾ ਹੈ ਸੁਨੇਹਾ ਪਿਆਰ ਦਾ।
ਸਦਾ ਹੀ ਸਾਥ ਰਹੇ ਯੋਰਪ ਵਿੱਚ ਪੰਜਾਬੀ ਅਖਬਾਰ ਦਾ।
ਸਾਥ ਰਹੇ ਹਮੇਸਾ ਚੀਫ ਐਡੀਟਰ ਅਨਿਲ ਕੁਮਾਰ ਦਾ।
ਜਨਮ ਦਿਨ ਮੁਬਾਰਕ ਹੋਵੇ ਨਵੰਬਰ ਬੀਹ ਤੇ ਚਾਰ ਦਾ।

ਸਦਾ ਹੀ ਸਾਥ ਰਹੇ ਯੋਰਪ ਵਿੱਚ ਪੰਜਾਬੀ ਅਖਬਾਰ ਦਾ।
ਸਾਥ ਰਹੇ ਹਮੇਸਾ ਚੀਫ ਐਡੀਟਰ ਅਨਿਲ ਕੁਮਾਰ ਦਾ।
ਜਨਮ ਦਿਨ ਮੁਬਾਰਕ ਹੋਵੇ ਨਵੰਬਰ ਬੀਹ ਤੇ ਚਾਰ ਦਾ।
















