|
ਸੰਪਰਕ
|
|
|
ਸਾਨੂੰ ਪੂਰੀ ਖੁਸ਼ੀ ਹੈ ਕਿ ਤੁਸੀਂ ਸਾਡੇ ਅਖ਼ਬਾਰ ਨੂੰ ਹਰ ਰੋਜ਼ ਪੜ੍ਹਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ । ਯੂਰਪ ਵਿੱਚ ਪੰਜਾਬੀ ਅਖ਼ਬਾਰ ਆਪ ਜੀ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਅਤੇ ਉਸ ਨੂੰ ਦੂਰ ਕਰਨ ਲਈ ਹੀ ਸ਼ੁਰੂ ਕੀਤਾ ਗਿਆ ਹੈ ਸਾਡਾ ਮਨੋਰਥ ਮਹਿਜ ਪੈਸੇ ਕਮਾਉਣਾ ਨਹੀਂ ਬਲਕਿ ਸੱਚੀਆਂ ਸੁੱਚੀਆਂ ਖ਼ਬਰਾਂ ਨੂੰ ਆਪ ਦੇ ਦਰਵਾਜੇ ਤੱਕ ਪਹੁੰਚਾਉਣਾ ਵੀ ਹੈ । ਪੂਰੇ ਸੰਸਾਰ ਵਿੱਚ ਸਾਡੇ ਪੱਤਰਕਾਰ ਹਨ । ਜਿਹੜੇ ਹਮੇਸ਼ਾਂ ਪੰਜਾਬੀ ਭਾਈਚਾਰੇ ਦੇ ਨਾਲ ਖੜ੍ਹੇ ਹਨ । ਇਸ ਅਖ਼ਬਾਰ ਵਿੱਚ ਹੋਰ ਕਿਹੜੇ ਰੰਗ ਪਾਈਏ । ਇਸ ਦੀ ਸਲਾਹ ਸਾਨੂੰ ਫੋਨ ਰਾਹੀਂ ਜਾਂ ਫਿਰ ਸਾਨੂੰ ਮੇਲ ਕਰਕੇ ਦੱਸ ਸਕਦੇ ਹੋ ਤੇ ਨਾਲ ਅਸੀਂ ਆਪ ਜੀ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਆਪ ਜੀ ਦੇ ਆਸ ਪਾਸ ਘਟਨਾ ਘਟੇ ਤਾਂ ਸਾਨੂੰ ਉਸ ਦੀ ਖ਼ਬਰ ਜ਼ਰੂਰ ਮੇਲ ਕਰੋ ਜਾਂ ਫਿਰ ਸਾਡੇ ਝ/ਝੇ ਦੇ ਪੱਤਰਕਾਰ ਨਾਲ ਰਾਬਤਾ ਕਾਇਮ ਕਰੋ । ਅਸੀਂ ਹਮੇਸ਼ਾਂ ਇਸੇ ਕੋਸ਼ਿਸ਼ ਵਿੱਚ ਲੱਗੇ ਰਹਾਂਗੇ ਕਿ ਆਪ ਜੀ ਦੀਆਂ ਮੁਸ਼ਕਲਾਂ ਜਲਦੀ ਦੂਰ ਕਰ ਸਕੀਏ ।
|
|
|
SH.Anil KUMAR SHARMA
CHIEF EDITOR
Mail I.D. :
sharma.europe@yahoo.com Phone Nos : + 39-3333-286-465 (italy)
FAX : + 39-0358-30-932 (italy)
|
|
![]() |
Kulwant Singh Gill, Editor
Mail I.D. :
gill_kulwant@yahoo.co.in Phone Nos : + 91-98142-64624 (India)
|
![]() |
Jasvir Singh Gill, Web Designer Mail I.D. : eraz2021@yahoo.co.in
Phone Nos : + 91-99888-24957 (India)
|










