Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624


ਜਨਮ ਦਿਨ ਮੁਬਾਰਕ ''ਸੋਰਭ ਸ਼ਰਮਾ''

ਬੈਰਗਾਮੋ ਇਟਲੀ 4 ਜਨਵਰੀ(ਸੋਨੂੰ ਕਜਲਾ):-



(ਸੋਨੂੰ ਕਜਲਾ) ਸੋਰਭ ਸ਼ਰਮਾ ਆਪਣੇ ਛੋਟੇ ਛੋਟੇ ਸੱਜਣਾ ਮਿੱਤਰਾ ਨਾਲ ਕੇਕ ਕੱਟਦੇ ਹੋਏ।


ਯੂਰਪ ਦੇ ਮੰਨੇ ਪ੍ਰਮੰਨੇ ਬਿਜਨਸਮੈਨ ਤੇ ਉੱਘੇ ਖੇਡ ਪ੍ਰਮੋਟਰ ਸ੍ਰੀ ਅਨਿਲ ਕੁਮਾਰ ਸ਼ਰਮਾ ਤੇ ਉਹਨਾ ਦੀ ਧਰਮ ਪਤਨੀ ਰੀਨਾ ਸ਼ਰਮਾ ਜੀ ਦੇ ਲਾਡਲੇ ਸਪੁੱਤਰ ਸੋਰਭ ਸ਼ਰਮਾ ਦਾ 10ਵਾਂ ਜਨਮ ਦਿਨ 01-01-2009 ਨੂੰ ਇੰਡੋ-ਇਟਾਲੀਅਨ ਰੈਸਟੋਰੈਂਟ ਬਰੈਸ਼ੀਆ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇੱਕ ਦਿਨ ਪਿਹਲਾ ਹੀ ਸ਼ਰਮਾ ਜੀ ਨੂੰ ਦੁਨੀਆ ਭਰ ਤੋ ਜਨਮ ਦਿਨ ਤੇ ਨਵੇ ਸਾਲ ਦਿਆ ਮੁਬਾਰਕਾ ਦੇ ਫੋਨ ਲਗਾਤਾਰ ਆ ਰਹੇ ਸਨ ਤੇ ਮੋਕੇ ਤੇ ਪੁਹੰਚੇ ਕਲਾਕਾਰ ਸੁਖਦੇਵ ਡੀਢਸਾ, ਜੱਸੀ ਬੈਂਸ, ਨਿਰਮਲ ਖਾਨਪੁਰੀ , ਕੁੱਲਵਿੰਦਰ ਸੁੰਨਰ, ਨਿਸਾਨ ਸਿੱਧੂ ਤੇ ਸੈਣੀ ਡੀ ਜੇ ਨੇ ਆਪਣੀ ਸਾਉਡ ਦੇ ਨਾਲ ਸਾਰਿਆ ਨੁੰ ਨੱਚਣ ਲਈ ਮਜਬੂਰ ਕਰ ਦਿੱਤਾ ਤੇ ਖੁਸੀ ਦੇ ਮੋਕੇ ਤੇ ਪੁਹੰਚੇ ਸੱਜਣ ਪਰਮਿਦੰਰ ਸਰਮਾ ਜੀ( ਅਨਮੋਲ ਟਰਾਂਸਪੋਰਟ) , ਸਤਵਿੰਦਰ ਟੀਟਾ ਜੀ (ਕਰੇਜੋ ਪੰਪ ਵਾਲੇ), ਜੱਸਾ ਪੀਟੀ ਜੀ, ਕਾਲਾ ਤੂਰ (ਇੰਡੀਅਨ ਬਾਜਾਰ ਵਾਲੇ), ਸੁਰਿੰਦਰ ਕੁੱਕੂ ਜੀ (ਬੋਲਗਰੇ ਵਾਲੇ), ਬੋਬੀ ਜੀ ਫਗਵਾੜੇ ਵਾਲੇ, ਤਰਸੇਮ ਸੁਰੀਲਾ ਜੀ (ਸੁਰੀਲਾ ਪ੍ਰੋਡਕਸ਼ਨ),ਸਾਬੀ ਅਟਵਾਲ ਜੀ ਇਸ ਖੁਸ਼ੀਆ ਭਰੇ ਮਾਹੋਲ ਵਿੱਚ ਹਾਜਰ ਸੱਨ ਤੇ ਸਾਰਿਆ ਨੇ ਅਨਿਲ ਸ਼ਰਮਾ ਜੀ ਦੇ ਰੋਸ਼ਨ ਚਿਰਾਗ ਸੋਰਭ ਸ਼ਰਮਾ ਨੂੰ ਜਨਮ ਦਿਨ ਦਿਆ ਮੁਬਾਰਕਾ ਦਿੱਤੀਆ ।

 
HAPPY BIRTH DAY ---------"Sanjna"

ਬੈਰਗਾਮੋ ਇਟਲੀ 3 ਜਨਵਰੀ (ਸੋਨੂੰ ਕਜਲਾ) :-



ਭਾਈ ਜਸਵੀਰ ਸਿੰਘ ਜੀ ਸ਼ੋਕਰ ਤੇ ਗਿਆਨ ਕੋਰ ਜੀ ਦੀ ਲਾਢਲੀ ਪੋਤਰੀ ਸੰਜਨਾ ਸ਼ੋਕਰ ਦਾ ਪਿਹਲਾ ਜਨਮ ਦਿਨ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਪਿਤਾ ਸੋਨੂੰ ਸੋਕਾਰ ਤੇ ਮਾਤਾ ਸੋਨੀਆ ਸ਼ੋਕਰ ਵਲੋ ਘਰ ਵਿੱਚ ਹੀ ਪਾਰਟੀ ਕੀਤੀ ਗਈ ਤੇ ਸਾਰਿਆ ਨੇ ਖੂਬ ਮਨੋਰੰਜਨ ਕਿਤਾ ਤੇ ਪੁੰਹਚੇ ਸੱਜਣ ਹਰਬੰਸ ਲਾਲ ਮਿਹਮੀ ਅਤੇ ਫੈਮਲੀ , ਪਾਲ ਚੰਦੜ੍ਹ ਤੇ ਚੰਦੜ੍ਹ ਫੈਮਲੀ , ਸ: ਬੁਪਿਦੰਰ ਸਿੰਘ ਤੇ ਪਰਿਵਾਰ ਤੇ ਹੋਰ ਸੱਜਣ ਤੇ ਇਟਾਲੀਅਨ ਪਰਿਵਾਰ ਵੀ ਇਸ ਮੋਕੇ ਤੇ ਸ਼ਾਮਲ ਸੰਨ। ਸਾਰਿਆ ਨੇ ਸ਼ੋਕਰ ਫੈਮਲੀ ਨੂੰ ਸੰਜਨਾ ਸੋਕਰ ਦੇ ਜਨਮ ਦਿਨ ਤੇ ਮੁਬਾਰਕਾ ਦਿੱਤੀਆ ਤੇ ਪ੍ਰਮਾਤਮਾ ਤੋ ਉਸ ਦੀ ਲੰਮੀ ਉਮਰ ਤੇ ਚੰਗੀ ਸਿਹਤ ਲਈ ਦੁਆ ਕੀਤੀ।


ਸਿੰਦਾ ਕੌਲਧਾਰ ਜੀ ਵਲੋ ਨਵੇਂ ਸਾਲ ਦੀ ਵਧਾਈ

ਬੈਰਗਾਮੋ ਇਟਲੀ 3 ਜਨਵਰੀ (ਸੋਨੂੰ ਕਜਲਾ):-




ਅਨਮੋਲ ਮਿਊਜਕ ਬੈਂਕ ਦੇ ਮਾਲਕ ਸਿੰਦਾ ਕੌਲਧਾਰ ਜੀ ਵਲੋ ਸਮੂਹ ਭਾਰਤੀ ਪੰਜਾਬੀਆ ਨੂੰ ਨਵੇ ਸਾਲ ਦੀ ਲੱਖ ਲੱਖ ਵਧਾਈ ਹੋਵੇ ਤੇ ਸਮੂਹ ਰਾਜਨਿਤਕ ,ਸੱਭਿਆਚਾਰਕ ,ਧਾਰਮਕ ,ਮੀਡੀਏ ਤੇ ਕਲਚਰਲ ਸਖਸੀਤਾ ਨੂੰ ਅਪੀਲ ਕਰਦੇ ਹਨ ਹਨ ਕੇ ਆਪਣੇ ਅੋਹਦੇ ਦਾ ਨਜਾਇਜ ਫਾਇਦਾ ਉਠਾ ਕੇ ਪੰਜਾਬੀ ਭਾਈਚਾਰੇ ਨੂੰ ਨੁਕਸਾਨ ਨਾ ਪੁਹੰਚਾਇਆ ਜਾਵੇ ਤਾ ਜੋ ਗਲਤ ਫਿਹਮੀਆ ਪੈਦਾ ਹੋਣ ਤੇ ਪੰਜਾਬੀ ਕੰਮੀਊਨਟੀ ਦਾ ਨੁਕਸਾਨ ਨਾ ਹੋਵੇ ਤੇ ਸੱਚੇ ਦਿੱਲ ਤੋ ਕੀਤੀ ਸੇਵਾ ਹਰ ਨੂੰ ਪਰਵਾਨ ਹੁੰਦੀ ਹੈ ਤੇ ਮੀਡੀਏ ਨੂੰ ਖਾਸਕਰਕੇ ਕਿਹਣਾ ਹੈ ਕੇ ਊਹ ਹੀ ਇੱਕੋ ਇੱਕ ਜਰੀਆ ਹੈ ਜੋ ਸੱਚਾਈ ਨੂੰ ਲੋਕਾ ਦੇ ਮੱਦੇ ਨਜਰ ਬੜੀ ਬਰੀਕੀ ਨਾਲ ਰੱਖ ਸਕਦਾ ਹੈ।

ਰਕੇਸ਼ ਦਾ ਸੁਭ ਆਨੰਦ ਕਾਰਜ ਸੁਨੀਤਾ ਨਾਲ

ਬੈਰਗਾਮੋ ਇਟਲੀ 3 ਜਨਵਰੀ (ਸੋਨੂੰ ਕਜਲਾ):-



ਸੀ੍ਰ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਦੇ ਗੁਰੂ ਘਰ ਦੀ ਸ੍ਰਪਰਸਤੀ ਹੇਠ ਰਕੇਸ ਕੁਮਾਰ ਸਪੁੱਤਰ ਸ੍ਰੀ ਰਾਘੋ ਰਾਮ (ਸਰਹਾਲਾ ਰਾਣੂਆ) ਦਾ ਸੁਭ ਆਨੰਦ ਕਾਰਜ ਸੁਨੀਤਾ ਰਾਣੀ ਸਪੁੱਤਰੀ ਸ੍ਰੀ ਸੋਂਕੀ ਰਾਮ (ਕਿਰਪਾਲ ਪੁਰਾ ਫਗਵਾੜਾ) ਦੇ ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਸੰਪੂਰਨ ਹੋਇਆ ਤੇ ਸਮੂਹ ਕਮੇਟੀ ਵਲੋ ਇਸ ਪਰਿਵਾਰ ਨੂੰ ਚੰਗਾ ਜੀਵਨਬਿਤਾਊਣ ਲਈ ਸੁਭਕਾਮਨਾਵਾ ਦਿੱਤੀਆ ।
 

ਯੂਰੋਪ ਵਿੱਚ ਪੰਜਾਬੀ ਦੇ ਪੱਤਰਕਾਰ ਮਾਰਕੰਡਾ ਦੀ ਕੇਮਰੇ ਦੀ ਅੱਖ ਦੀ ਇੱਕ ਖੂਬਸੂਰਤ ਤਸਵੀਰ

 ਸ਼ਹਿਨਾਈਆਂ

ਸ੍ਰ: ਜੋਗਾ ਸਿੰਘ ਸਪੁੱਤਰ ਸ੍ਰ: ਬੂਟਾ ਸਿੰਘ ਪਿੰਡ ਮਹਿਰਮਪੁਰ (ਨਵਾਂ ਸ਼ਹਿਰ) ਦਾ ਸ਼ੁੱਭ ਆਨੰਦ ਕਾਰਜ ਬੀਬੀ ਕੁਲਵਿੰਦਰ ਕੌਰ ਸਪੁੱਤਰੀ ਸ: ਜਸਵੀਰ ਪਿੰਡ ਸਰਹਾਲਾ ਰਾਣੂੰਆ (ਨਵਾਂ ਸਹਿਰ) ਨਾਲ ਗੁਰੂਦੁਆਰਾ ਸਿੰਘ ਸਭਾ (ਤਰਾਚੀਨਾ) ਸੰਤਵੀਤੌ ਵਿਖੇ ਸੰਪੰਨ ਹੋਇਆਂ-



 

MEHRA MEDIA HAPPY NEW YEAR- 2009


INTERNATIONAL SIKH CONFEDERATION

PLOT NO - 1, KENDRI SRI GURU SINGH SABHA

SECTOR – 28(A), CHANDIGARH – 160028.

PHONE: 0172 – 2657381

Website: www.sikhconfed.net, E-mail: kartarsikhconfed@yahoo.com

          Our Convenor Dr. Sardara Singh Johl, Lt. Gen. Kartar Singh Gill and all members of your Executive Committee wish you all a very very Happy and Prosperous New Year.. May Wahe Guru bless you all with good health, happiness and the will to help others. I humbly remind you of the Sikh tenet

 

“NAAM JAPO; KIRTH KARO

ATEY

VAND SHAKOH”

 

 


 

 

 


ਸ਼੍ਰੀ ਅਨਿਲ ਕੁਮਾਰ ਸ਼ਰਮਾ ਚੇਅਰਮੈਨ ਅੇਮਚਿਉਰ ਕਬੱਡੀ ਫੇਡਰੇਸ਼ਨ ਅਤੇ ਚੀਫ ਐਡੀਟਰ ਯੁਰੋਪ ਵਿੱਚ ਪੰਜਾਬੀ ਅਖਬਾਰ ਅਤੇ ਸਮੁੱਚੀ ਯੁਰੋਪ ਵਿੱਚ ਪੰਜਾਬੀ ਟੀਮ ਵੱਲੌਂ ਬੇਬੀ ਸ਼ਾਹਰੀਨ ਅਤੇ ਉਸਦੇ ਪਰਿਵਾਰ ਵਾਲਿਆ ਨੂੰ ਬੇਬੀ ਸ਼ਾਹਰੀਨ ਦੇ ਜਨਮ ਦਿਨ ਮੌਕੇ ਲੱਖ-ਲੱਖ ਵਧਾਈ।

 

 

 

 

ਰਿਸੈਪਸ਼ਨ ਮੌਕੇ ਪਾਈਆਂ ਧਮਾਲਾਂ ਸਰਿਆਂ ਨੇ
ਮਲਕੀਤ ਸਿੰਘ ਉਚੇਚਾ ਇੰਗਲੈਂਡ ਤੋ ਆਇਆ




ਸ ਅਜਾਇਬ ਸਿੰਘ ਔਜਲਾ ਜੀ ਦੇ ਲਾਡਮੇ ਸਪੁੱਤਰ ਦੀ ਰਿਸੈਪਸ਼ਨ ਪਾਰਟੀ ਦਾ ਸਮਾਗਮ ਚੰਡੀਗ੍ਹੜ ਦੇ ਕਿਸਾਨ ਭਵਨ ਵਿੱਚ ਪੁਰੀ ਸ਼ਾਨੋ ਸ਼ੋਕਤ ਨਾਲ ਨੇਪਰੇ ਚੜਿਆ ਇਸ ਮੋਕੇ ਐਕਟਰ ਤੇ ਗਾਇਕ ਹਰਭਜਨ ਮਾਨ,ਗੋਲਡਨ ਸਟਾਰ ਯੂ ਕੇ ਮਲਕੀਤ ਸਿੰਘ ,ਲਾਭ ਜੰਜੂਆਂ,ਬਾਈ ਹਰਦੀਪ,ਸੁਰਜੀਤ ਖਾਨ,ਬਾਈ ਅਮਰਜੀਤ ,ਪ੍ਰੀਤ ਹਰਪਾਲ,ਤੇ ਹੋਰ ਨਾਂਵਵਰ ਕਲਾਕਾਰ ਪਹੁੰਚੇ ਸਨ ਇਸ ਮੌਕੇ ਸਭ ਨੇ ਔਜਲਾ ਪਰਿਵਾਰ ਨੂੰ ਵਧਾਈ ਦਿੱਤੀ
 

 



 

 

 

 

 

 



Gurbani
Testimonial
Testimonial content would come here
Testimonial content would come here
Testimonial content would come here
View All

MEHRA MEDIA